ਸਚਿਨ ਦੀ ਫ਼ੈਨ ਕ੍ਰਿਕਟਰ ਸ਼ਫ਼ਾਲੀ ਦੇ ਉੱਚੇ ਇਰਾਦੇ ਅਤੇ ਜਜ਼ਬੇ ਦੀ ਕਹਾਣੀ
ਪ੍ਰਕਾਸ਼ਿਤ
ਕ੍ਰਿਕਟ ਮੈਦਾਨ ’ਤੇ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ 18 ਸਾਲ ਦੀ ਭਾਰਤੀ ਕ੍ਰਿਕਟਰ ਸ਼ਫ਼ਾਲੀ ਵਰਮਾ ਦਾ ਜਜ਼ਬਾ ਕਾਇਮ ਹੈ। ਹਰਿਆਣਾ ਵਿੱਚ ਇੱਕ ਛੋਟੇ ਜਿਹੇ ਕਸਬੇ ਤੋਂ ਆਉਣ ਵਾਲੀ ਸ਼ਫ਼ਾਲੀ ਨੂੰ ਆਪਣੇ ਜਨੂੰਨ ਲਈ ਕਈ ਤਰ੍ਹਾਂ ਦੀ ਹਦਾਂ ਪਾਰ ਕਰਨੀਆਂ ਪਈਆਂ।
ਕੁੜੀ ਹੋ ਕੇ ਕ੍ਰਿਕਟ ਖੇਡਣ ਦੇ ਕਾਰਨ ਬਚਪਨ ਵਿੱਚ ਸ਼ਫਾਲੀ ਨੂੰ ਤਾਅਨੇ ਵੀ ਮਿਲੇ ਪਰ ਉਨ੍ਹਾਂ ਨੇ ਸਭ ਨੂੰ ਨਜ਼ਰਅੰਦਾਜ਼ ਕੀਤਾ। ਸਚਿਨ ਦੀ ਫ਼ੈਨ ਸ਼ਫਾਲੀ ਦੇ ਇਰਾਦੇ ਉੱਚੇ ਹਨ।
(ਰਿਪੋਰਟ – ਵੰਦਨਾ, ਸ਼ੂਟ – ਸਤ ਸਿੰਘ, ਐਡਿਟ – ਪ੍ਰੇਮ ਭੂਮੀਨਾਥਨ)