ਜਦੋਂ ਕਪਿਲ ਸ਼ਰਮਾ ਭਗਵੰਤ ਮਾਨ ਦੀ ਵਡਿਆਈ ਕਰਕੇ ਹੋਏ ਟਰੋਲ
ਪ੍ਰਕਾਸ਼ਿਤ
ਮੀਕਾ ਸਿੰਘ ਦੀ ਵਹੁਟੀ ਲਈ ਭਾਲ, ਕਪਿਲ ਸ਼ਰਮਾ ਭਗਵੰਤ ਮਾਨ ਦੀ ਵਢਿਆਈ ਕਾਰਨ ਹੋਏ ਟਰੋਲ, ਮਿਸ ਯੂਨੀਵਰਸ ਹਰਨਾਜ਼ ਸੰਧੂ ਪਹੁੰਚੀ ਭਾਰਤ ਅਤੇ ਪਾਇਆ ਗਿੱਧਾ। ਜਾਣੋ ਮਨੋਰੰਜਨ ਦੀ ਦੁਨੀਆਂ ਦੀਆਂ ਇਸ ਹਫ਼ਤੇ ਦੀਆਂ ਅਪਡੇਟਸ।
(ਰਿਪੋਰਟ – ਤਾਹਿਰਾ ਭਸੀਨ, ਐਡਿਟ – ਸਦਫ਼ ਖ਼ਾਨ)