ਅਟਾਰੀ ਸਰਹੱਦ ਰਾਹੀਂ 74 ਸਾਲ ਬਾਅਦ ਭਰਾ ਨੂੰ ਮਿਲਣੇ ਉਸ ਪਾਰ ਜਾ ਰਹੇ ਸਿੱਕਾ ਖ਼ਾਨ

ਵੀਡੀਓ ਕੈਪਸ਼ਨ, ਵੰਡ ਵੇਲੇ ਦੇ ਵਿਛੜੇ ਸਿੱਕਾ ਖ਼ਾਨ 74 ਸਾਲ ਬਾਅਦ ਭਰਾ ਨੂੰ ਮਿਲਣ ਪਾਕਿਸਤਾਨ ਜਾ ਰਹੇ ਹਨ
ਪ੍ਰਕਾਸ਼ਿਤ

ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਵਿਛੜੇ ਭਰਾਵਾਂ ਵਿੱਚੋਂ ਭਾਰਤ ਰਹਿੰਦੇ ਮੁਹੰਮਦ ਸਿੱਕਾ ਖ਼ਾਨ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ।

ਹੁਣ ਉਹ ਆਪਣੇ ਭਰਾ ਮੁਹੰਮਦ ਸਦੀਕ ਖ਼ਾਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਾਕਿਸਤਾਨ ਜਾ ਰਹੇ ਹਨ। ਹਾਲਾਂਕਿ 74 ਸਾਲ ਬਾਅਦ ਦੋਵੇਂ ਭਰਾ ਕੁਝ ਸਮੇਂ ਲਈ ਕਰਤਾਰਪੁਰ ਸਾਹਿਬ ਵਿਖੇ ਵੀ ਮਿਲੇ ਸਨ।

ਰਿਪੋਰਟ- ਰਵਿੰਦਰ ਰੋਬਿਨ ਬੀਬੀਸੀ ਲਈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)