95 ਸਾਲਾ ਸਰਪੰਚ, ਜਿਸ ਨੇ ਮੋਦੀ ਨੂੰ ਵੀ ਤਾਕੀਦ ਕੀਤੀ ਸੀ

ਵੀਡੀਓ ਕੈਪਸ਼ਨ, 95 ਸਾਲਾ ਸਰਪੰਚ, ਜਿਸ ਨੇ ਮੋਦੀ ਨੂੰ ਵੀ ਤਾਕੀਦ ਕੀਤੀ ਸੀ
ਪ੍ਰਕਾਸ਼ਿਤ

ਗੋਮਤੀਬੇਨ ਚਾਵੜਾ ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਦੇ ਪੀਪਲੀ ਪਿੰਡ ਦੀ ਸਰਪੰਚ ਹੈ, ਉਨ੍ਹਾਂ ਦੀ ਉਮਰ 95 ਸਾਲ ਹੈ। ਇਸ ਉਮਰ ਵਿੱਚ ਵੀ ਉਹ ਨੌਜਵਾਨਾਂ ਜਿੰਨਾ ਕੰਮ ਕਰਦੇ ਹਨ ਅਤੇ ਲੋਕਾਂ ਦੇ ਘਰ ਘਰ ਜਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਦੇ ਹਨ। ਉਨ੍ਹਾਂ ਨੇ ਪਿੰਡ ਦੀ ਸਭ ਤੋਂ ਵੱਡੀ ਪਾਣੀ ਦੀ ਸਮੱਸਿਆ ਨੂੰ ਵੀ ਦੂਰ ਕਰ ਦਿੱਤਾ ਹੈ।

ਰਿਪੋਰਟ- ਸਚਿਨ ਪਿਥਵਾ, ਪ੍ਰੀਤ ਗਰਾਲਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)