ਇਮਰਾਨ ਖ਼ਾਨ ਖਿਲਾਫ਼ ਬੇਭਰੋਸਗੀ ਮਤਾ: ਪਾਕਿਸਤਾਨ ਦੇ ਸਿਆਸੀ ਸੰਕਟ ਵਿੱਚੋਂ ਉਭਰਨ ਦੇ 4 ਰਾਹ
ਪ੍ਰਕਾਸ਼ਿਤ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਜਿਸਦੀ ਕਾਮਯਾਬੀ ਦੀ ਸੂਰਤ ਵਿੱਚ ਇਮਰਾਨ ਖ਼ਾਨ ਨੂੰ ਘਰ ਬੈਠਣਾ ਪੈ ਸਕਦਾ ਹੈ ਪਰ ਅਜਿਹਾ ਕਰਨ ਲਈ ਵਿਰੋਧੀ ਧਿਰ ਨੂੰ ਇਹ ਸਾਬਿਤ ਕਰਨਾ ਪਵੇਗਾ ਕਿ ਉਨ੍ਹਾਂ ਕੋਲ ਘੱਟੋ-ਘੱਟ 172 ਮੈਂਬਰਾਂ ਦੀ ਹਮਾਇਤ ਹੈ।
ਇਸ ਰਿਪੋਰਟ ਰਾਹੀਂ ਪਾਕਿਸਤਾਨ ਦੇ ਸੰਕਟ ਨੂੰ ਸਮਝੋ ਅਤੇ ਉਸ ਵਿੱਚੋਂ ਉਭਰਨ ਵਾਲੇ 4 ਰਾਹਾਂ ਬਾਰੇ ਜਾਣੋ
ਰਿਪੋਰਟ- ਫਰਹਤ ਜਾਵੇਦ ਅਤੇ ਨਈਅਰ ਅੱਬਾਸ