ਬੰਗਾਲ ਹਿੰਸਾ ਵਿੱਚ ਟੀਐੱਮਸੀ ਆਗੂ ਦੇ ਕਤਲ ਤੋਂ ਬਾਅਦ 8 ਲੋਕਾਂ ਦੀ ਮੌਤ, ਕੀ ਕਹਿੰਦੇ ਹਨ ਚਸ਼ਮਦੀਦ
ਪ੍ਰਕਾਸ਼ਿਤ
ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਵਿੱਚ ਹਿੰਸਾ ਦੌਰਾਨ 8 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਿੰਸਾ ਜ਼ਿਲ੍ਹੇ ਦੇ ਰਾਮਪੁਰਹਾਟ ਇਲਾਕੇ ਦੇ ਬੋਗਤੁਈ ਪਿੰਡ ਵਿੱਚ ਵਾਪਰੀ।
ਦਰਅਸਲ, ਬੜਸਾਲ ਗ੍ਰਾਮ ਪੰਚਾਇਤ ਦੇ ਉੱਪ ਪ੍ਰਧਾਨ ਅਤੇ ਟੀਐੱਮਸੀ ਆਗੂ ਭਾਦੂ ਸ਼ੇਖ਼ ਦਾ ਸੋਮਵਾਰ ਸ਼ਾਮੀਂ ਕੁਝ ਅਣਜਾਣ ਲੋਕਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਵੀਡੀਓ- ਪ੍ਰਭਾਕਰ ਮੀ ਤਿਵਾਰੀ/ਕਬਿਤਾ ਮਹਤੋ, ਬੀਬੀਸੀ ਲਈ
ਐਡਿਟ- ਦੀਪਕ ਜਸਰੋਟੀਆ