ਹਜ਼ਾਰਾਂ ਸਾਲ ਪਹਿਲਾਂ ਕਿਹੋ ਜਿਹਾ ਸੀ ਸਿੰਧ ਦਰਿਆ ਕੰਢੇ ਵਸਿਆ ਮੋਹਨਜੋਦੜੋ ਦਾ ਸ਼ਹਿਰ
ਪ੍ਰਕਾਸ਼ਿਤ
ਇਸ ਸਾਲ 2022 ਵਿੱਚ ਪਾਕਿਸਤਾਨ ਦੇ ਪੁਰਾਤਣ ਸ਼ਹਿਰ ਮੋਹਨਜੋਦੜੋ ਦੀ ਪਹਿਲੀ ਖੁਦਾਈ ਨੂੰ 100 ਸਾਲ ਪੂਰੇ ਹੋ ਗਏ ਹਨ। ਮਾਹਰ ਮੁਤਾਬਕ ਇਹ ਖੋਜ ਭਾਰਤੀ ਉਪ ਮਹਾਂਦੀਪ ਵਿੱਚ ਸਿੰਧੂ ਘਾਟੀ ਸਭਿਅਤਾ ਆਪਣੇ ਸਮੇਂ ਦੀ ਸਭ ਤੋਂ ਵਿਕਸਤ ਸਭਿਅਤਾਵਾਂ ਵਿੱਚੋਂ ਇੱਕ ਸੀ।
(ਰਿਪੋਰਟ – ਅਲੀ ਕਾਜ਼ਮੀ)