‘70 ਸਾਲ ਦੀ ਉਲਝੀ ਤਾਣੀ ਸੁਲਝਾਉਣੀ ਹੈ, 18-18 ਘੰਟੇ ਕੰਮ ਕਰੋ’

ਵੀਡੀਓ ਕੈਪਸ਼ਨ, ‘70 ਸਾਲ ਦੀ ਉਲਝੀ ਤਾਣੀ ਸੁਲਝਾਉਣੀ ਹੈ, 18-18 ਘੰਟੇ ਕੰਮ ਕਰੋ’
ਪ੍ਰਕਾਸ਼ਿਤ

ਪੰਜਾਬ ਕੈਬਨਿਟ ਦੇ ਗਠਨ ਤੋਂ ਬਾਅਦ ਭਗਵੰਤ ਮਾਨ ਦੀ ‘ਆਪ’ ਵਿਧਾਇਕਾਂ ਨਾਲ ਮੋਹਾਲੀ ਵਿੱਚ ਪਹਿਲੀ ਮੀਟਿੰਗ ਹੋਈ। ਇਸ ਦੌਰਾਨ CM ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਦੀ ‘ਕਲਾਸ’ ਲਈ ਅਤੇ ਉਨ੍ਹਾਂ ਨੂੰ ਪੰਜਾਬੀਆਂ ਲਈ ਕੰਮ ਕਰਨ ਨੂੰ ਕਿਹਾ।

(ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)