ਗੁਜਰਾਤ ਦੇ ਜੰਗਲਾਤ ਵਿਭਾਗ ਦਾ ਵਿਧਵਾ ਔਰਤਾਂ ਲਈ ਅਨੋਖਾ ਉਪਰਾਲਾ

ਵੀਡੀਓ ਕੈਪਸ਼ਨ, ਗੁਜਰਾਤ ਦੇ ਜੰਗਲਾਤ ਵਿਭਾਗ ਦਾ ਵਿਧਵਾ ਔਰਤਾਂ ਲਈ ਅਨੋਖਾ ਉਪਰਾਲਾ
ਪ੍ਰਕਾਸ਼ਿਤ

ਗੁਜਰਾਤ ਦੇ ਤਾਪੀ ਜ਼ਿਲ੍ਹੇ ਦਾ ਕਦਮ ਡੂੰਗਰੀ ਸੈਲਾਨੀ ਕੇਂਦਰ ਵਿੱਚ ਕੁਝ ਖਾਸ ਹੈ। ਜੰਗਲਾਤ ਵਿਭਾਗ ਨੇ ਇੱਥੇ ਸਿਰਫ਼ ਵਿਧਵਾ ਔਰਤਾਂ ਨੂੰ ਨੌਕਰੀ ਤੇ ਰੱਖਿਆ ਹੈ ਤਾਂ ਜੋ ਉਨ੍ਹਾਂ ਨੂੰ ਆਰਥਿਕ ਪੱਖੋਂ ਆਤਮ-ਨਿਰਭਰ ਬਣਾਇਆ ਜਾ ਸਕੇ।

ਦੇਖੋ ਇਸ ਉਪਰਾਲੇ ਨਾਲ ਸਥਾਨਕ ਵਿਧਵਾ ਔਰਤਾਂ ਦੇ ਜੀਵਨ ਵਿੱਚ ਕੀ ਬਦਲਾਅ ਆਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)