ਕਬੱਡੀ ਖਿਡਾਰੀ ਸੰਦੀਪ ਦਾ ਕਤਲ, ਗੋਲੀਕਾਂਡ ਦਾ LIVE ਵੀਡੀਓ

ਵੀਡੀਓ ਕੈਪਸ਼ਨ, ਕਬੱਡੀ ਖਿਡਾਰੀ ਸੰਦੀਪ ਦਾ ਕਤਲ, ਗੋਲੀਕਾਂਡ ਦਾ LIVE ਵੀਡੀਓ
ਪ੍ਰਕਾਸ਼ਿਤ

ਜਲੰਧਰ ਦੇ ਪਿੰਡ ਮੱਲੀਆਂ ਕਲਾਂ ’ਚ ਕਬੱਡੀ ਟੂਰਨਾਮੈਂਟ ਦੌਰਾਨ ਅੰਨੇਵਾਹ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਗੋਲੀਬਾਰੀ ਦੌਰਾਨ ਹਲਾਕ ਹੋਇਆ।

ਘਟਨਾ ਸੋਮਵਾਰ ਸ਼ਾਮ ਦੀ ਹੈ ਜਦੋਂ ਪਿੰਡ ’ਚ ਸੰਦੀਪ ਕਬੱਡੀ ਮੁਕਾਬਲਾ ਦੇਖ ਰਿਹਾ ਸੀ। ਚਾਰ ਅਣਪਛਾਤੇ ਹਮਲਾਵਰ ਚਿੱਟੇ ਰੰਗ ਦੀ ਕਾਰ ’ਚ ਸਵਾਰ ਹੋ ਕੇ ਆਏ ਸਨ।

ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)