ਪੰਜਾਬ ਦਾ ਇੱਕ ਪਰਿਵਾਰ ਜੋ ਜ਼ਖ਼ਮੀ ਪੰਛੀਆਂ ਦੇ ਇਲਾਜ ਲਈ ਸਮਰਪਿਤ ਹੈ
ਪ੍ਰਕਾਸ਼ਿਤ
ਫ਼ਰੀਦਕੋਟ ਦੀ ਸ਼ੰਕਰ ਸ਼ਰਮਾ ਦੇ ਪਿਤਾ ਜ਼ਖਮੀ ਪੰਛੀਆਂ ਦਾ ਇਲਾਜ਼ ਕਰਿਆ ਕਰਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ੰਕਰ ਸ਼ਰਮਾ ਨੇ ਇਸ ਨੂੰ ਅੱਗੇ ਵਧਾਇਆ ਹੈ।
ਪੰਜਾਬ ਦੇ ਕਈ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਜ਼ਖ਼ਮੀ ਪੰਛੀਆਂ ਨੂੰ ਲੈ ਕੇ ਉਨ੍ਹਾਂ ਕੋਲ ਆਉਂਦੇ ਹਨ। ਪੰਛੀਆਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਜੰਗਲ ਵਿੱਚ ਛੱਡ ਦਿੰਦੇ ਹਨ।
ਪੰਛੀਆਂ ਦੀ ਮੌਤ ਅਤੇ ਉਨ੍ਹਾਂ ਦੇ ਜ਼ਖ਼ਮੀ ਹੋਣ ਦੇ ਕੀ ਕਾਰਨ ਹਨ, ਇਸ ਬਾਰੇ ਨੇ ਬੀਬੀਸੀ ਨੂੰ ਉਨ੍ਹਾਂ ਨੇ ਜਾਣਕਾਰੀ ਦਿੱਤੀ।
ਰਿਪੋਰਟ-ਸੁਰਿੰਦਰ ਮਾਨ , ਐਡਿਟ-ਨਿਮਿਤ ਵਤਸ