ਸਬਾ ਕਮਰ : ਇਰਫ਼ਾਨ ਨਾਲ ਕੰਮ ਕਰ ਚੁੱਕੀ ਪਾਕ ਅਦਾਕਾਰਾ ਡਿਪਰੈਸ਼ਨ ’ਚ ਕਿਉਂ ਰਹੀ
ਪ੍ਰਕਾਸ਼ਿਤ
ਮਿਸਟਰ ਐਂਡ ਮਿਸੇਜ਼ ਸ਼ਮੀਮ ਵੈੱਬ ਸੀਰੀਜ਼ ਦੀ ਕਾਫ਼ੀ ਚਰਚਾ ਹੋ ਰਹੀ ਹੈ ਅਤੇ ਇਸ ਨੂੰ ਜ਼ੀ5 ਉੱਤੇ ਦੇਖਿਆ ਜਾ ਰਿਹਾ ਹੈ। ਪਾਕਿਸਤਾਨ ਦੀ ਅਦਾਕਾਰਾ ਸਬਾ ਕਮਰ ਨੇ ਇਸ ਸੀਰੀਜ਼ ਵਿੱਚ ਓਮੀਨਾ ਦਾ ਕਿਰਦਾਰ ਅਦਾ ਕੀਤਾ ਹੈ।
ਪਾਕ ਅਦਾਕਾਰਾ ਸਬਾ ਕਮਰ ਮਰਹੂਮ ਬਾਲੀਵੁੱਡ ਅਦਾਕਾਰ ਇਰਫ਼ਾਨ ਖ਼ਾਨ ਦੇ ਨਾਲ ਫ਼ਿਲਮ ‘ਹਿੰਦੀ ਮੀਡੀਅਮ’ ਕਰ ਚੁੱਕੇ ਹਨ ਅਤੇ ਭਾਰਤ ਵਿੱਚ ਵੀ ਉਨ੍ਹਾਂ ਦੀ ਚੰਗੀ ਪਛਾਣ ਹੈ।
ਸਬਾ ਨੇ ਆਪਣੇ ਅਤੇ ਨੋਮਾਜ਼ ਇਜਾਜ਼ ਦੇ ਨਾਲ ਕਮਿਸਟ੍ਰੀ ਅਤੇ ਵੈੱਬ ਸੀਰੀਜ਼ ਸਣੇ ਕਰੀਅਰ ਨੂੰ ਲੈ ਕੇ ਗੱਲਬਾਤ ਕੀਤੀ ਹੈ।
(ਰਿਪੋਰਟ – ਬੁਰਾਕ ਸ਼ਬੀਰ ਤੇ ਫ਼ੁਰਕਾਨ ਇਲਾਹੀ, ਲਾਹੌਰ, ਪਾਕਿਸਤਾਨ)