ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਦੀ ਹਾਰ 'ਤੇ ਸਿੱਧੂ ਤੇ ਹਾਈ ਕਮਾਂਡ ਉੱਤੇ ਕੱਢੀ ਭੜਾਸ
ਪ੍ਰਕਾਸ਼ਿਤ
'ਕਾਂਗਰਸ ਨੂੰ ਲੋਕ ਨਹੀਂ ਹਰਾਉਂਦੇ, ਕਾਂਗਰਸੀ ਹੀ ਮਾਰਦੇ ਹਨ', ਪੰਜਾਬ ਚੋਣਾਂ ਵਿੱਚ ਕਾਂਗਰਸ ਨੂੰ ਹਾਰ ਦਾ ਮੂੰਹ ਕਿਉਂ ਦੇਖਣਾ ਪਿਆ... ਸੂਬੇ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਗਿਣਵਾਏ ਕਈ ਕਾਰਨ ਅਤੇ ਸਿੱਧੂ ਤੇ ਹਾਈ ਕਮਾਂਡ ਉੱਤੇ ਕੱਢੀ ਭੜਾਸ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ
ਐਡਿਟ- ਅਸਮਾ ਹਾਫਿਜ਼