ਭਗਵੰਤ ਮਾਨ ਦੀ ਭੈਣ ਨੇ ਕਿਹਾ, 'ਪੰਜਾਬ ‘ਚ ਸਭ ਕੁਝ ਹੈ ਬਸ ਸਿਸਟਮ ਬਦਲਣ ਦੀ ਲੋੜ ਸੀ'

ਵੀਡੀਓ ਕੈਪਸ਼ਨ, ਭਗਵੰਤ ਮਾਨ ਦੀ ਭੈਣ ਨੇ ਕਿਹਾ, ‘ਪੰਜਾਬ ‘ਚ ਸਭ ਕੁਝ ਹੈ ਬਸ ਸਿਸਟਮ ਬਦਲਣ ਦੀ ਲੋੜ ਸੀ’
ਪ੍ਰਕਾਸ਼ਿਤ

ਵਿਧਾਨ ਸਭਾ ਹਲਕਿਆਂ ਦੇ ਨਤੀਜਿਆਂ ਦਾ ਐਲਾਨ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਨੇ 92 'ਤੇ ਜਿੱਤ ਹਾਸਿਲ ਕੀਤੀ ਹੈ।

ਇਸ ਦੌਰਾਨ ਭਗਵੰਤ ਮਾਨ ਦੀ ਭੈਣ ਮਨਪ੍ਰੀਤ ਕੌਰ ਨੇ ਆਪਣਾ ਭਰਾ ਦੀ ਜਿੱਤ 'ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਾਰਾ ਕੁਝ ਸੀ, ਬਸ ਸਿਸਟਮ ਬਦਲਣ ਦੀ ਲੋੜ ਸੀ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)