ਰੂਸ-ਯੂਕਰੇਨ ਜੰਗ : ਦੁਨੀਆਂ ਦੇ ਹਥਿਆਰਾਂ ਦੇ ਬਜ਼ਾਰ ਨੂੰ ਸਮਝੋ, ਸਭ ਤੋਂ ਵੱਡਾ ਖਿਡਾਰੀ ਕੌਣ
ਪ੍ਰਕਾਸ਼ਿਤ
ਜਿਸ ਮੁਲਕ ਕੋਲ ਹਥਿਆਰਾਂ ਦਾ ਜਿੰਨਾ ਵੱਡਾ ਜ਼ਖ਼ੀਰਾ ਹੈ, ਦੁਸ਼ਮਣ ਨਾਲ ਲੜਾਈ ਵਿੱਚ ਉਹ ਦੇਸ਼ ਖ਼ੁਦ ਨੂੰ ਓਨਾ ਹੀ ਸਮਰੱਥ ਮੰਨਦਾ ਹੈ।
ਇਸ ਲਈ ਦੁਨੀਆਂ ਦੇ 'ਡਰ ਦੇ ਇਸ ਬਜ਼ਾਰ' ਯਾਨੀ 'ਹਥਿਆਰਾਂ ਦੇ ਬਜ਼ਾਰ' ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।
(ਰਿਪੋਰਟ - ਸਰੋਜ ਸਿੰਘ, ਆਵਾਜ਼ - ਦਲੀਪ ਸਿੰਘ, ਐਡਿਟ - ਦੇਵੇਸ਼)