ਯੂਕਰੇਨ ਉੱਪਰ ਰੂਸ ਹਮਲੇ ਦੇ ਪਹਿਲੇ ਹਫ਼ਤੇ ਦਾ ਕੀ ਰਿਹਾ ਅਹਿਮ ਘਟਨਾਕ੍ਰਮ
ਪ੍ਰਕਾਸ਼ਿਤ
ਫ਼ਰਵਰੀ ਮਹੀਨੇ ਦੇ ਆਖਰੀ ਹਫ਼ਤੇ ਦੌਰਾਨ ਰੂਸ ਨੇ ਯੂਕਰੇਨ ਉੱਪਰ ਹਮਲਾ ਕਰ ਦਿੱਤਾ ਸੀ।
ਪਹਿਲੇ ਹਫ਼ਤੇ ਦੌਰਾਨ ਰੂਸ ਨੇ ਯੂਕਰੇਨ ਦੇ ਕਈ ਵੱਡੇ ਸ਼ਹਿਰਾਂ ਉੱਪਰ ਹਮਲਾ ਜਾਰੀ ਰੱਖਿਆ ਅਤੇ ਪੱਛਮੀ ਦੇਸਾਂ ਨੇ ਰੂਸ ਉੱਪਰ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ।
ਇੱਕ ਨਜ਼ਰ ਯੂਕਰੇਨ ਰੂਸ ਜੰਗ ਦੇ ਪਹਿਲੇ ਹਫ਼ਤੇ ਦੀਆਂ ਪ੍ਰਮੁੱਖ ਘਟਨਾਵਾਂ ਉੱਪਰ ਇੱਕ ਨਜ਼ਰ।