ਰੂਸ-ਯੂਕਰੇਨ ਜੰਗ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'

ਵੀਡੀਓ ਕੈਪਸ਼ਨ, ਰੂਸ-ਯੂਕਰੇਨ ਸੰਕਟ: 'ਨਾ ਮੈਂ ਆਪਣਾ ਮੁਲਕ ਛੱਡ ਕੇ ਕਿਤੇ ਜਾਵਾਂਗੀ ਤੇ ਨਾ ਹੀ ਮੇਰੇ ਬੱਚੇ'
ਪ੍ਰਕਾਸ਼ਿਤ

ਰੂਸ ਨੇ ਆਪਣੀਆਂ ਹਮਲਾਵਰ ਫੌਜਾਂ ਪ੍ਰਤੀ ਯੂਕਰੇਨ ਦੇ ਵਿਰੋਧ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਨਾਗਰਿਕ ਖੇਤਰਾਂ ਵਿੱਚ ਹੋਰ ਗੋਲੇ ਅਤੇ ਰਾਕੇਟ ਦਾਗੇ ਜਾ ਰਹੇ ਹਨ ਅਤੇ ਸ਼ਹਿਰੀ ਕੇਂਦਰਾਂ ਵਿੱਚ ਆਪਣੇ ਤਰੀਕੇ ਨਾਲ ਲੜਨ ਲਈ ਪੈਰਾਟ੍ਰੋਪਰਾਂ ਸਣੇ ਵਾਧੂ ਸੈਨਿਕਾਂ ਦੀ ਤਾਇਨਾਤੀ ਕੀਤੀ ਹੈ।

ਸੁੰਨੀਆਂ ਗਲੀਆਂ ਵਿੱਚ ਸਾਇਰਨਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਸਨ। ਲੀਲਿਆ ਰੋਮਾਨੋਵਾ ਆਪਣੀਆਂ ਦੋ ਧੀਆਂ ਨਾਲ ਅੰਡਰਗਰਾਊਂਡ ਜਾ ਰਹੇ ਹਨ।

ਵਿਕਟੋਰੀਆ ਅਤੇ ਐਲੇਨਾ ਨੇ ਵੀ ਅਜਿਹੇ ਵਿੱਚ ਛੇਤੀ-ਛੇਤੀ ਕੱਪੜੇ ਪਹਿਨਨੇ ਅਤੇ ਵਾਰ ਗੇਮ ਖੇਡਣੀਆਂ ਸਿੱਖ ਲਈਆਂ ਹਨ।

ਰਿਪੋਰਟ-ਓਰਲਾ ਗੈਰਿਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)