ਸੋਨਮ ਬਾਜਵਾ ਦੀ ਪੰਜਾਬੀ ਫਿਲਮ ਸਨਅਤ ਬਾਰੇ ਸੋਚ ਕਿਵੇਂ ਬਦਲੀ ਹੈ

ਵੀਡੀਓ ਕੈਪਸ਼ਨ, ਸੋਨਮ ਬਾਜਵਾ
ਪ੍ਰਕਾਸ਼ਿਤ

ਸੋਨਮ ਬਾਜਵਾ ਅਨੁਸਾਰ ਪੰਜਾਬ ਦੀ ਫਿਲਮ ਸਨਅਤ ਵਿੱਚ ਵਕਤ ਨਾਲ ਕਾਫੀ ਕੁਝ ਬਦਲਿਆ ਹੈ। ਇਸ ਦੇ ਨਾਲ ਹੀ ਅਦਾਕਾਰ ਗੁਰਨਾਮ ਭੁੱਲਰ ਮੰਨਦੇ ਹਨ ਕਿ ਉਨ੍ਹਾਂ ਨੂੰ ਔਰਤਾਂ ਨੂੰ ਫਿਲਮਾਂ ਵਿੱਚ ਬਰਾਬਰੀ ਦੀ ਭੂਮਿਕਾ ਮਿਲਣ ਉੱਤੇ ਇਤਰਾਜ਼ ਨਹੀਂ ਹੈ।

ਰਿਪੋਰਟ - ਤਾਹਿਰਾ ਭਸੀਨ, ਐਡਿਟ - ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)