ਰੂਸ ਯੂਕਰੇਨ ਜੰਗ : ਸਵੇਰੇ 5 ਵਜੇ ਹੀ ਬੰਬ ਚੱਲਣ ਦੀਆਂ ਆਵਾਜ਼ਾਂ ਆਉਣ ਲੱਗੀਆਂ - ਯੂਕਰੇਨ ਵਿੱਚ ਰਹਿੰਦੇ ਪੰਜਾਬੀ ਨੇ ਦੱਸਿਆ ਹਾਲ
ਪ੍ਰਕਾਸ਼ਿਤ
ਰੂਸ ਨੇ ਯੂਕਰੇਨ ਉੱਪਰ ਹਮਲਾ ਕਰ ਦਿੱਤਾ ਹੈ। ਹਮਲੇ ਮਗਰੋਂ ਯੂਕਰੇਨ ਵਿੱਚ ਹਫੜਾ-ਦਫੜੀ ਦਾ ਮਾਹੌਲ ਹੈ। ਪੰਜਾਬ ਦੇ ਹੁਸ਼ਿਆਰਪੁਰ ਦੇ ਹਰਜਿੰਦਰ ਸਿੰਘ ਯੂਕਰੇਨ ਦੇ ਖਾਰਕੋਵ ਸ਼ਹਿਰ ਵਿੱਚ 26 ਸਾਲਾਂ ਤੋਂ ਰਹਿੰਦ ਹਨ।
ਹਰਜਿੰਦਰ ਨੇ ਖ਼ਰਾਬ ਹੁੰਦੇ ਹਾਲਾਤ ਅਤੇ ਆਪਣੀ ਤਿਆਰੀ ਬਾਰੇ ਗੱਲਬਾਤ ਕੀਤੀ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ , ਐਡਿਟ- ਗੁਲਸ਼ਨ ਕੁਮਾਰ