ਲਖੀਮਪੁਰ ਖੀਰੀ: ਹੱਸਦੇ ਖੇਡਦੇ ਵਿਦਾ ਕੀਤੇ , ਕੀ ਪਤਾ ਸੀ ਵਾਪਿਸ ਹੀ ਨਹੀਂ ਮੁੜਨਗੇ' -ਗਰਾਊਂਡ ਰਿਪੋਰਟ
ਪ੍ਰਕਾਸ਼ਿਤ
3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਵਿੱਚ ਜਿਨ੍ਹਾਂ ਲੋਕਾਂ ਦੀ ਜਾਨ ਗਈ, ਉਨ੍ਹਾਂ ਦੇ ਪਰਿਵਾਰਾਂ ਦਾ ਕੀ ਹੈ ਹਾਲ। ਬੀਬੀਸੀ ਨੇ ਕੁਝ ਪਰਿਵਾਰਾਂ ਨਾਲ ਗੱਲ ਕਰਕੇ ਜਾਣਿਆ।
ਰਿਪੋਰਟ- ਰਾਘਵੇਂਦਰ ਰਾਓ