ਪੰਜਾਬ ਚੋਣਾਂ: ਅੰਮ੍ਰਿਤਸਰ ਦੇ ਸੋਹਣਾ-ਮੋਹਣਾ ਇਸ ਸੋਚ ਨਾਲ ਵੋਟ ਪਾਉਣ ਪਹੁੰਚੇ

ਵੀਡੀਓ ਕੈਪਸ਼ਨ, ਪੰਜਾਬ ਚੋਣਾਂ: ਅੰਮ੍ਰਿਤਸਰ ਦੇ ਸੋਹਣਾ-ਮੋਹਣਾ ਇਸ ਸੋਚ ਨਾਲ ਵੋਟ ਪਾਉਣ ਪਹੁੰਚੇ
ਪ੍ਰਕਾਸ਼ਿਤ

ਅੰਮਿਤਸਰ ਦੇ ਜੋੜਾ ਭਰਾ ਸੋਹਣਾ-ਮੋਹਣਾ ਵੋਟ ਪਾਉਣ ਪਹੁੰਚੇ। ਖੁਦ ਵੋਟ ਪਾਉਣ ਪਹੁੰਚੇ ਸੋਹਣਾ-ਮੋਹਣਾ ਨੇ ਹੋਰਨਾਂ ਲੋਕਾਂ ਨੂੰ ਵੀ ਇਸ ਲਈ ਪ੍ਰੇਰਿਤ ਕੀਤਾ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਵਿੱਚ ਦੋਵਾਂ ਨੂੰ ਨੌਕਰੀ ਦਿੱਤੀ ਗਈ ਸੀ। ਜਿਸ ਮਗਰੋਂ ਦੋਵੇਂ ਭਰਾ ਚਰਚਾ ਵਿੱਚ ਆਏ ਸਨ।

ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)