ਦੀਪ ਸਿੱਧੂ ਦੀ ਮੌਤ ਤੇ ਉਸਦੀ ਮਹਿਲਾ ਸਾਥੀ ਬਾਰੇ ਪੁਲਿਸ ਨੇ ਕੀ ਦੱਸਿਆ

ਵੀਡੀਓ ਕੈਪਸ਼ਨ, ਦੀਪ ਸਿੱਧੂ ਦੀ ਮੌਤ ਤੇ ਉਸਦੀ ਮਹਿਲਾ ਸਾਥੀ ਬਾਰੇ ਪੁਲਿਸ ਨੇ ਕੀ ਦੱਸਿਆ
ਪ੍ਰਕਾਸ਼ਿਤ

ਦੀਪ ਸਿੱਧੂ ਦੀ ਦੇਹ ਨੂੰ ਪੋਸਟਮਾਰਟਮ ਮਗਰੋਂ ਸੋਨੀਪਤ ਤੋਂ ਪੰਜਾਬ ਲਿਜਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਸਮਰਥਕ ਤੇ ਰਿਸ਼ਤੇਦਾਰ ਭਾਵੁਕ ਹੁੰਦੇ ਵੀ ਵਿਖਾਈ ਦਿੱਤੇ।

ਲੰਘੀ ਰਾਤ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਵਿੱਚ FIR ਦਰਜ ਕਰ ਲਈ ਗਈ ਹੈ। ਨਸ਼ਾ ਕੀਤੇ ਜਾਣ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ’ਤੇ ਵੀ ਦੀਪ ਸਿੱਧੂ ਦੇ ਇੱਕ ਸਾਥੀ ਨੇ ਜਵਾਬ ਦਿੱਤਾ।

ਰਿਪੋਰਟ- ਸਤ ਸਿੰਘ/ANI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)