ਚਰਨਜੀਤ ਚੰਨੀ ਵਾਸਤੇ ਚਮਕੌਰ ਸਾਹਿਬ ਤੋਂ ਮੁਕਾਬਲਾ ਕਿੰਨਾ ਮੁਸ਼ਕਿਲ- ਗਰਾਊਂਡ ਰਿਪੋਰਟ

ਵੀਡੀਓ ਕੈਪਸ਼ਨ, ਚਰਨਜੀਤ ਚੰਨੀ ਵਾਸਤੇ ਚਮਕੌਰ ਸਾਹਿਬ ਤੋਂ ਮੁਕਾਬਲਾ ਕਿੰਨਾ ਮੁਸ਼ਕਿਲ- ਗਰਾਊਂਡ ਰਿਪੋਰਟ
ਪ੍ਰਕਾਸ਼ਿਤ

ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜ ਰਹੇ ਚਰਨਜੀਤ ਸਿੰਘ ਚੰਨੀ ਪਾਰਟੀ ਦੇ ਮੁੱਖ ਮੰਤਰੀ ਦਾ ਚਿਹਰਾ ਵੀ ਹਨ। ਲਗਾਤਾਰ ਤਿੰਨ ਵਾਰ ਚਮਕੌਰ ਸਾਹਿਬ ਹਲਕੇ ਤੋਂ ਵਿਧਾਇਕ ਰਹਿਣ ਵਾਲੇ ਚੰਨੀ ਬਾਰੇ ਹਲਕੇ ਦੇ ਲੋਕ ਕੀ ਸੋਚਦੇ ਹਨ। ਉਨ੍ਹਾਂ ਦੇ ਖ਼ਿਲਾਫ਼ ਉਮੀਦਵਾਰਾਂ ਦੀ ਉਨ੍ਹਾਂ ਬਾਰੇ ਕੀ ਰਾਇ ਹੈ।

ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਚਮਕੌਰ ਸਾਹਿਬ ਤੋਂ ਇਹ ਗ੍ਰਾਉਂਡ ਰਿਪੋਰਟ। ਸ਼ੂਟ- ਮਯੰਕ ਮੋਂਗੀਆ , ਐਡਿਟ- ਰਾਜਨ ਪਪਨੇਜਾ