ਗੁਜਰਾਤੀ ਲੋਕ ਬਿਨਾਂ ਵੀਜ਼ਾ ਅਮਰੀਕਾ ਕਿਵੇਂ ਪਹੁੰਚ ਜਾਂਦੇ ਹਨ
ਪ੍ਰਕਾਸ਼ਿਤ
ਗੁਜਰਾਤ ਦੇ ਕਾਲੋਲ ਦੇ ਡਿੰਗੂਚਾ ਪਿੰਡ ਦੇ ਪਰਿਵਾਰ ਦੇ ਚਾਰ ਜੀਆਂ ਦੀ ਪਿਛਲੇ ਮਹੀਨੇ ਕੈਨੇਡਾ-ਅਮਰੀਕਾ ਸਰਹੱਦ ਉੱਪਰ ਨਾਸਹਿਣਯੋਗ ਠੰਢ ਕਾਰਨ ਮੌਤ ਹੋ ਗਈ ਸੀ।
ਹਾਲਾਂਕਿ ਗੁਜਰਾਤ ਤੋਂ ਅਮਰੀਕਾ ਜਾਣ ਵਾਲੇ ਸਾਰੇ ਲੋਕ ਕੈਨੇਡਾ ਵਿੱਚੋਂ ਦੀ ਲੰਘ ਕੇ ਨਹੀਂ ਜਾਂਦੇ ਹਨ। ਗੁਜਰਾਤ ਤੋਂ ਅਮਰੀਕਾ ਜਾਣ ਵਾਲਾ ਹਰ ਵਿਅਕਤੀ ਗ਼ੈਰ-ਕਾਨੂੰਨੀ ਰਾਹ ਵੀ ਅਖ਼ਤਿਆਰ ਨਹੀਂ ਕਰਦਾ ਹੈ। ਪਰ ਕੁਝ ਇੱਕ ਲੋਕ ਅਜਹਿਾ ਕਰਦੇ ਹਨ।
ਬੀਬੀਸੀ ਗੁਜਰਾਤੀ ਨੇ ਕੁਝ ਟਰੈਵਲ ਏਜੰਟਾਂ ਨਾਲ ਗੱਲਬਾਤ ਕੀਤੀ, ਜੋ ਅਮਰੀਕਾ ਪਹੁੰਚਣ ਦੇ ਚਾਹਵਾਨ ਲੋਕਾਂ ਦੀ ਕਾਗਜ਼ੀ ਕਾਰਵਾਈ ਵਿੱਚ ਮਦਦ ਕਰਦੇ ਹਨ।
ਰਿਪੋਰਟ- ਰੌਕਸੀ ਗਾਗਡੇਕਰ ਛਾਰਾ