350 ਰੁਪਏ ’ਤੇ ਨੌਕਰੀ ਕਰਨ ਵਾਲਾ ਕਿਵੇਂ ਬਣਿਆ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ

ਵੀਡੀਓ ਕੈਪਸ਼ਨ, 350 ਰੁਪਏ ’ਤੇ ਨੌਕਰੀ ਕਰਨ ਵਾਲਾ ਕਿਵੇਂ ਬਣਿਆ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ
ਪ੍ਰਕਾਸ਼ਿਤ

ਮਿਲੋ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਨੂੰ। 250 ਕਰੋੜ ਦੀ ਸੰਪਤੀ ਦੇ ਮਾਲਕ ਕੁਲਵੰਤ ਸਿੰਘ ਬਾਰੇ ਖਾਸ ਗੱਲ ਇਹ ਹੈ ਕਿ ਇਹ ਕਿਸੇ ਸਮੇਂ 350 ਰੁਪਏ ਮਹੀਨੇ ਦੀ ਤਨਖਾਹ 'ਤੇ ਇੱਕ ਕੰਡੇ 'ਤੇ ਕੰਮ ਕਰਦੇ ਸੀ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ।

ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)