ਰਾਮ ਰਹੀਮ ਫਰਲੋ ਦੌਰਾਨ ਸਿਰਸਾ ਜਾ ਸਕਦਾ ਹੈ ਜਾਂ ਨਹੀਂ, ਜੇਲ੍ਹ ਮੰਤਰੀ ਤੋਂ ਸੁਣੋ

ਵੀਡੀਓ ਕੈਪਸ਼ਨ, ਰੀਮ ਰਹੀਮ ਫਰਲੋ ਦੌਰਾਨ ਸਿਰਸਾ ਜਾ ਸਕਦਾ ਹੈ ਜਾਂ ਨਹੀਂ, ਸੁਣੋ ਜੇਲ੍ਹ ਮੰਤਰੀ ਕੋਲੋਂ
ਪ੍ਰਕਾਸ਼ਿਤ

ਡੇਰਾ ਮੁਖੀ ਰਾਮ ਰਹੀਮ ਨੂੰ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਦਿੱਤੀ ਗਈ ਸੀ। ਜਿਸ ਤੋਂ ਬਾਅਦ ਐੱਸਜੀਪੀਸੀ ਅਤੇ ਹੋਰ ਸਿਆਸੀ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ

ਇਸ ਸਬੰਧੀ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਨਾਲ ਗੱਲਬਾਤ ਕੀਤੀ।

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)