ਪੰਜਾਬ ਚੋਣਾਂ 2022: ਮਾੜਾ ਸਲੂਕ ਤੇ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਹੋਈਆਂ ਇਸ ਲਈ ਛੱਡੀ ਭਾਜਪਾ- ਮਦਨ ਮੋਹਨ ਮਿੱਤਲ

ਵੀਡੀਓ ਕੈਪਸ਼ਨ, 'ਮਾੜਾ ਸਲੂਕ ਤੇ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਹੋਈਆਂ ਇਸ ਲਈ ਛੱਡੀ ਭਾਜਪਾ'
ਪ੍ਰਕਾਸ਼ਿਤ

ਭਾਜਪਾ ਦੇ ਸੀਨੀਅਰ ਆਗੂ ਮਦਨ ਮੋਹਨ ਮਿੱਤਲ ਕੁਝ ਦਿਨ ਪਹਿਲਾਂ ਭਾਜਪਾ ਛੱਡ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।

ਬੀਬੀਸੀ ਨਾਲ ਖਾਸ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਾਰਟੀ ਦੇ ਅੰਦਰ ਉਹ ਸਾਜ਼ਿਸ਼ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ਨਾਲ ਨਵੇਂ ਆਏ ਆਗੂਆਂ ਨੇ ਮਾੜਾ ਵਤੀਰਾ ਕੀਤਾ।

ਰਿਪੋਰਟ- ਮਨਪ੍ਰੀਤ, ਸ਼ੂਟ- ਮੇਯੰਕ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)