ਪੀ ਵੀ ਸਿੰਧੂ: ਨਿੱਕੇ ਉਮਰੇ ਹੱਥ ’ਚ ਫੜ੍ਹਿਆ ਬੈਡਮਿੰਟਨ ਰੈਕੇਟ ਤੇ ਜਿੱਤੇ ਦੋ ਓਲੰਪਿਕ ਮੈਡਲ
ਪ੍ਰਕਾਸ਼ਿਤ
ਆਪਣੇ ਕੋਚ ਪਾਰਕ ਟੇ ਸੈਂਗ ਦੀ ਸਿਖਲਾਈ ਹੇਠ ਪੀ ਵੀ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਆਪਣਾ ਸੁਪਨਾ ਪੂਰਾ ਕੀਤਾ ਅਤੇ ਕਾਂਸੀ ਦਾ ਮੈਡਲ ਜਿੱਤਿਆ।
ਖੁਦ ਵਿੱਚ ਵਿਸ਼ਵਾਸ ਸਿੰਧੂ ਦੀ ਸਭ ਤੋਂ ਵੱਡੀ ਤਾਕਤ ਹੈ, ਪੀਵੀ ਸਿੰਧੂ ਨੇ ਆਪਣੇ ਪਰਿਵਾਰ ਦੀ ਖੇਡਾਂ ਵਿੱਚ ਵਿਰਾਸਤ ਨੂੰ ਅੱਗੇ ਤੋਰਿਆ ਹੈ।
ਪੀਵੀ ਸਿੰਧੂ ਦਾ ਸਫ਼ਰ ਕਮਾਲ ਦਾ ਰਿਹਾ ਹੈ, ਜੋ ਉਨ੍ਹਾਂ ਨੂੰ ਸੁਪਨਿਆਂ ਦੇ ਨੇੜੇ ਲੈ ਆਇਆ।
ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਐਵਾਰਡ ਦੇ ਤੀਜੇ ਸੀਜ਼ਨ ਲਈ ਉਹ ਨਾਮਜ਼ਦ ਹੋਏ ਹਨ।
(ਰਿਪੋਰਟ – ਵੰਦਨਾ, ਸ਼ੂਟ ਤੇ ਐਡਿਟ – ਪ੍ਰੇਮ ਭੂਮੀਨਾਥਨ, ਦੇਬਲੀਨ ਰੌਏ)
