ਮੀਰਾਬਾਈ ਚਾਨੂ: ਕੱਦ ਛੋਟਾ ਪਰ ਵੇਟ ਲਿਫ਼ਟਿੰਗ ’ਚ ਕਈਆਂ ਦੇ ਛੱਕੇ ਛੁੜਾਏ

ਵੀਡੀਓ ਕੈਪਸ਼ਨ, BBC ISWOTY - ਮੀਰਾਬਾਈ ਚਾਨੂ, ਕੱਦ ਛੋਟਾ ਪਰ ਵੇਟ ਲਿਫ਼ਟਿੰਗ ’ਚ ਕਈਆਂ ਦੇ ਛੱਕੇ ਛੁੜਾਏ
ਪ੍ਰਕਾਸ਼ਿਤ

ਆਪਣੇ ਮਜ਼ਬੂਤ ਮੋਢਿਆਂ ਉੱਤੇ ਲੱਖਾਂ ਲੋਕਾਂ ਦੀਆਂ ਉਮੀਦਾਂ ਦਾ ਭਾਰ ਚੁੱਕਦੀ ਮੀਰਾਬਾਈ ਚਾਨੂ ਕਦੇ ਪਿੰਡ ਵਿੱਚ ਚੁੱਲ੍ਹਾ ਬਾਲਣ ਲਈ ਲੱਕੜਾਂ ਢੋਹੰਦੇ ਸੀ ਅਤੇ ਹੁਣ ਓਲੰਪਿਕ ਚੈਂਪੀਅਨ ਹਨ।

ਭਾਰਤੀ ਵੇਟ ਲਿਫਟਿੰਗ ਦੀ ਇਸ ਪਾਵਰ ਗਰਲ ਨੇ ਕਈ ਔਕੜਾਂ ਝੱਲੀਆਂ ਹਨ।

ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਐਵਾਰਡ ਦੇ ਤੀਜੇ ਸੀਜ਼ਨ ਲਈ ਉਹ ਨਾਮਜ਼ਦ ਹੋਏ ਹਨ।

(ਰਿਪੋਰਟ – ਵੰਦਨਾ)

(ਸ਼ੂਟ ਤੇ ਐਡਿਟ – ਪ੍ਰੇਮ ਭੂਮੀਨਾਥਨ, ਸ਼ਰਧ ਭਡੇ)

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)