ਅਦਿਤੀ ਅਸ਼ੋਕ, ਜੋ ਕਹਿੰਦੀ ਹੈ ‘ਮੈਨੂੰ ਗੋਲਫ਼ ਨੇ ਚੁਣਿਆ’

ਵੀਡੀਓ ਕੈਪਸ਼ਨ, BBC ISWOTY Nominee 1 - ਅਦਿਤੀ ਅਸ਼ੋਕ, ਜੋ ਕਹਿੰਦੀ ਹੈ ‘ਮੈਨੂੰ ਗੋਲਫ਼ ਨੇ ਚੁਣਿਆ’
ਪ੍ਰਕਾਸ਼ਿਤ

ਭਾਰਤ, ਅਜਿਹਾ ਮੁਲਕ ਜਿਸ ਨੂੰ ਕ੍ਰਿਕਟ, ਬੌਕਸਿੰਗ ਜਾਂ ਵੇਟ ਲਿਫਟਿੰਗ ਲਈ ਜਾਣਿਆ ਜਾਂਦਾ ਹੈ, ਉਸ ਮੁਲਕ ਵਿੱਚ ਭਾਰਤੀ ਗੋਲਫ਼ਰ ਅਦਿਤੀ ਅਸ਼ੋਕ ਨੇ ਮਹਿਲਾ ਗੋਲਫ਼ ਨੂੰ ਵੱਖਰੀ ਪਛਾਣ ਦਵਾਈ ਹੈ।

ਅਦਿਤੀ ਟੋਕਿਓ ਓਲੰਪਿਕਸ ਵਿੱਚ ਚੌਥੇ ਨੰਬਰ ਉੱਤੇ ਸਨ।

ਬੀਬੀਸੀ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਐਵਾਰਡ ਦੇ ਤੀਜੇ ਸੀਜ਼ਨ ਲਈ ਉਹ ਨਾਮਜ਼ਦ ਹੋਏ ਹਨ।

(ਰਿਪੋਰਟ – ਵੰਦਨਾ, ਐਡਿਟ – ਸ਼ੁਭਮ ਕੌਲ)

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)