ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ: ਖੇਡਾਂ ਤੇ ਖਿਡਾਰਨਾਂ ਦੀ ਬਾਤ ਵੱਖਰੇ ਅੰਦਾਜ਼ ’ਚ

ਵੀਡੀਓ ਕੈਪਸ਼ਨ, ਖੇਡਾਂ ਤੇ ਖਿਡਾਰਨਾਂ ਦੀ ਬਾਤ ਵੱਖਰੇ ਅੰਦਾਜ਼ ’ਚ
ਪ੍ਰਕਾਸ਼ਿਤ

ਬੀਬੀਸੀ ਦਾ ਭਾਰਤੀ ਖਿਡਾਰਨਾਂ ਨੂੰ ਸਲਾਮ ਕਰਦਾ ਵਿਸ਼ੇਸ਼ ਐਵਾਰਡ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਆਪਣੇ ਤੀਜੇ ਸੀਜ਼ਨ ਦੇ ਨਾਲ ਤੁਹਾਡੇ ਸਾਹਮਣੇ ਹੈ।ਵੋਟਿੰਗ ਲਾਈਨਾਂ 28 ਫਰਵਰੀ 2022 ਤੱਕ ਖੁੱਲ੍ਹੀਆਂ ਰਹਿਣਗੀਆਂ ਅਤੇ 28 ਮਾਰਚ 2022 ਨੂੰ ਐਲਾਨ ਹੋਵੇਗਾ 2021 ਦੀ ਬੀਬੀਸੀ ਇੰਡੀਅਨ ਸਪੋਰਟਸ ਵੂਮੇਨ ਆਫ਼ ਦਿ ਈਅਰ ਦਾ।

ISWOTY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)