ਪੰਜਾਬ ਚੋਣਾਂ 2022: ਭਗਵੰਤ ਮਾਨ ਤੋਂ ਸੁਣੋ ਕਿ ਕਿਸ ਨਾਲ ਹੈ ਆਮ ਆਦਮੀ ਪਾਰਟੀ ਦਾ ਮੁਕਾਬਲਾ

ਵੀਡੀਓ ਕੈਪਸ਼ਨ, ਕਿਸ ਨਾਲ ਹੈ 'ਆਪ' ਦਾ ਮੁਕਾਬਲਾ, ਭਗਵੰਤ ਤੋਂ ਸੁਣੋ ਜਵਾਬ
ਪ੍ਰਕਾਸ਼ਿਤ

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਅਤੇ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਆਪ ਦਾ ਅਸਲ ਵਿੱਚ ਕਿਸ ਨਾਲ ਮੁਕਾਬਲਾ ਹੈ।

ਇਸ ਅਹਿਮ ਮਸਲੇ ਸਣੇ ਭਗਵੰਤ ਮਾਨ ਨਾਲ ਬੀਬੀਸੀ ਪੰਜਾਬੀ ਨੇ ਉਨ੍ਹਾਂ ਨੇ ਹੋਰ ਏਜੰਡੇ ਬਾਰੇ ਕੁਝ ਸਮਾਂ ਪਹਿਲਾਂ (5ਫਰਵਰੀ 2022) ਗੱਲਬਾਤ ਕੀਤੀ ਸੀ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਐਡਿਟ-ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)