ਕੈਨੇਡਾ ’ਚ ਟਰੱਕਾਂ ਵਾਲਿਆਂ ਦੇ ਮਸਲੇ ’ਤੇ ਜਗਮੀਤ ਸਿੰਘ ਨੇ ਇਹ ਕਿਹਾ
ਪ੍ਰਕਾਸ਼ਿਤ
ਕੈਨੇਡਾ ਦੀ ਰਾਜਧਾਨੀ ਓਟਾਵਾ ਦੀਆਂ ਸਥਾਨਕ ਸੜਕਾਂ ਜਾਮ ਹਨ ਅਤੇ ਪ੍ਰਦਰਸ਼ਨਕਾਰੀ ਟਰੱਕਾਂ ਦੇ ਹਾਰਨ ਵਜਾ-ਵਜਾ ਕੇ ਆਪਣਾ ਵਿਰੋਧ ਦਰਜ ਕਰ ਰਹੇ ਹਨ।
ਦਰਅਸਲ ਕੈਨੇਡਾ ਸਰਕਾਰ ਨੇ ਸਰਹੱਦ ਤੋਂ ਪਾਰ ਜਾਂਦੇ ਉਨ੍ਹਾਂ ਟਰੱਕ ਡਰਾਇਵਰਾਂ ਲਈ ਕੋਵਿਡ ਨਿਯਮ ਬਦਲੇ ਹਨ ਜਿਨ੍ਹਾਂ ਨੇ ਵੈਕਸੀਨ ਨਹੀਂ ਲਈ ਹੋਈ ਹੈ।
ਨਿਯਮਾਂ ਅਨੁਸਾਰ ਉਨ੍ਹਾਂ ਨੂੰ ਕੈਨੇਡਾ ਵਾਪਸ ਆਉਣ ’ਤੇ ਇੱਕ ਤੈਅ ਵਕਤ ਲਈ ਕੁਆਰੰਟੀਨ ਹੋਣਾ ਪਵੇਗਾ।
ਇਸ ਵਿਚਾਲੇ ਵੱਖ-ਵੱਖ ਸਿਆਸੀ ਆਗੂ ਵੀ ਆਪਣਾ ਪ੍ਰਤੀਕਰਮ ਦੇ ਰਹੇ ਹਨ।