ਖੇਤੀ ਕਰਦੀ ਪੰਜਾਬ ਦੀ 75 ਸਾਲਾ ਬੇਬੇ ਬਜਟ ਤੋਂ ਇਹ ਰਾਹਤ ਚਾਹੁੰਦੀ ਹੈ

ਵੀਡੀਓ ਕੈਪਸ਼ਨ, ਖੇਤੀ ਕਰਦੀ ਪੰਜਾਬ ਦੀ 75 ਸਾਲਾ ਬੇਬੇ ਬਜਟ ਤੋਂ ਇਹ ਰਾਹਤ ਚਾਹੁੰਦੀ ਹੈ
ਪ੍ਰਕਾਸ਼ਿਤ

ਭਾਰਤ ਦਾ ਬਜਟ 1 ਫ਼ਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਪੇਸ਼ ਕਰਨਗੇ।

ਇਸ ਵਾਰ ਦਾ ਬਜਟ ਉਸ ਸਮੇਂ ਵਿੱਚ ਆ ਰਿਹਾ ਹੈ ਜਦੋਂ ਅਰਥਵਿਵਸਤਾ ਕੋਰੋਨਾਵਾਇਰਸ ਦੀ ਤੀਜੀ ਲਹਿਰ ਵਿਚਾਲੇ ਸੰਘਰਸ਼ ਕਰ ਰਹੀ ਹੈ।

ਪਰ ਇਸ ਸਭ ਵਿਚਾਲੇ ਕੁਝ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਅਤੇ ਇਸ ਵਾਰ ਦੇ ਬਜਟ ਵਿੱਚ ਲਾਭਕਾਰੀ ਸਕੀਮਾਂ, ਨੌਕਰੀਆਂ ਅਤੇ ਪੇਂਡੂ ਅਰਥਚਾਰੇ ਉੱਤੇ ਕੇਂਦਰਿਤ ਹੋ ਸਕਦਾ ਹੈ।

(ਰਿਪੋਰਟ – ਅਰਚਨਾ ਸ਼ੁਕਲਾ, ਸ਼ੂਟ-ਐਡਿਟ – ਪ੍ਰੀਤਮ ਰੌਏ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)