ਪੰਜਾਬ ਵਿਧਾਨ ਸਭਾ ਚੋਣਾਂ: ਚਰਨਜੀਤ ਸਿੰਘ ਚੰਨੀ ਦੇ ਦੋ ਸੀਟਾਂ ਤੋਂ ਚੋੜ ਲੜਨ ਦੇ ਕੀ ਮਾਅਨੇ
ਪ੍ਰਕਾਸ਼ਿਤ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਨੇ ਭਦੌੜ ਨੂੰ ਉਮੀਦਵਾਰ ਐਲਾਨਿਆ ਹੈ। ਹਾਲਾਂਕਿ ਉਹ ਮੌਜੂਦਾ ਚਮਕੌਰ ਸਾਹਿਬ ਤੋਂ ਵਿਧਾਇਕ ਹਨ ਅਤੇ ਉੱਥੋਂ ਹੀ ਉਨ੍ਹਾਂ ਨੂੰ ਪਹਿਲਾਂ ਟਿਕਟ ਮਿਲੀ ਸੀ। ਯਾਨਿ ਕੁੱਲ ਮਿਲਾ ਕੇ ਹੁਣ ਉਹ ਦੋ ਸੀਟਾਂ ਤੋਂ ਚੋਣ ਲੜਨਗੇ।
ਵਿਰੋਧੀ ਧਿਰ ਉਨ੍ਹਾਂ 'ਤੇ ਤੰਜ ਕੱਸ ਰਹੇ ਹਨ ਕਿ ਹਾਰ ਦੇ ਡਰੋਂ ਉਨ੍ਹਾਂ ਨੇ ਸੀਟਾਂ ਤੋਂ ਚੋਣ ਲੜਨ ਦਾ ਫ਼ੈਸਲੈ ਲਿਆ ਪਰ ਵਿਸ਼ਲੇਸ਼ਕ ਇਸਦੇ ਕੀ ਸਿਆਸੀ ਮਾਅਨੇ ਵੇਖਦੇ ਹਨ।
ਰਿਪੋਰਟ- ਗੁਰਕ੍ਰਿਪਾਲ ਸਿੰਘ ਤੇ ਸੁਖਚਰਨ ਪ੍ਰੀਤ
ਐਡਿਟ- ਅਸਮਾ ਹਾਫਿਜ਼