ਹਰਿਆਣਾ ਵਿੱਚ ਕੁੜੀਆਂ ਦੇ 'ਮਾਫ਼ੀ ਤੇ ਬਥੇਰੀ' ਵਰਗੇ ਨਾਮ ਰੱਖਣ ਪਿੱਛੇ ਕੀ ਸੋਚ

ਵੀਡੀਓ ਕੈਪਸ਼ਨ, ਹਰਿਆਣਾ ਵਿੱਚ ਕੁੜੀਆਂ ਦੇ ਨਾਮ
ਪ੍ਰਕਾਸ਼ਿਤ

ਹਰਿਆਣਾ ਵਿੱਚ ਕਈ ਪਰਿਵਾਰਾਂ ’ਚ ਕੁੜੀਆਂ ਦੇ ਅਜੀਬੋ-ਗਰੀਬ ਨਾਮ ਰੱਖੇ ਜਾਂਦੇ ਹਨ। ਔਰਤਾਂ ਮੁਤਾਬਕ ਪਰਿਵਾਰ ਵਿੱਚ ਲਗਾਤਾਰ ਕੁੜੀਆਂ ਦੇ ਪੈਦਾ ਹੋਣ ਕਾਰਨ ਨਿਰਾਸ਼ ਮਾਪੇ ਜਾਂ ਪਰਿਵਾਰਕ ਮੈਂਬਰ ਅਜਿਹੇ ਨਾਮ ਰੱਖਦੇ ਹਨ।

ਹਾਲਾਂਕਿ ਅਜਿਹੇ ਨਾਵਾਂ ਨਾਲ ਔਰਤਾਂ ਨੂੰ ਸਮਾਜ ਵਿੱਚ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਬੀਬੀਸੀ ਵੱਲੋਂ ਅਜਿਹੀਆਂ ਹੀ ਕੁਝ ਔਰਤਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ।

ਰਿਪੋਰਟ- ਸਤ ਸਿੰਘ, ਐਡਿਟ- ਸਦਫ਼ ਖਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)