ਅਫ਼ਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਲਾਪਤਾ ਹੋਇਆ ਇਹ ਬੱਚਾ, ਮਾਪਿਆਂ ਨੂੰ ਕਿਵੇਂ ਮਿਲਿਆ
ਪ੍ਰਕਾਸ਼ਿਤ
ਪਿਛਲੇ ਸਾਲ ਜਦੋਂ ਤਾਲਿਬਾਨ ਅਫ਼ਗਾਨਿਸਤਾਨ ਉੱਪਰ ਕਾਬਜ਼ ਹੋਏ ਤਾਂ ਦੇਸ਼ ਛੱਡਣ ਲਈ ਲੋਕਾਂ ਵਿੱਚ ਕੋਹਰਾਮ ਮੱਚ ਗਿਆ। ਇਸੇ ਦੌਰਾਨ ਕਾਬੁਲ ਹਵਾਈ ਅੱਡੇ ਤੋਂ ਅਮਰੀਕੀ ਫ਼ੌਜੀਆਂ ਨੂੰ ਤਾਰ ਉੱਪਰ ਇੱਕ ਬੱਚਾ ਫੜਾਏ ਜਾਣ ਦੀ ਤਸਵੀਰ ਵਾਇਰਲ ਹੋਈ ਸੀ।
ਇਹ ਉਸੇ ਬੱਚੇ ਦੇ ਆਪਣੇ ਮਾਪਿਆਂ ਤੋਂ ਵਿਛੜਨ ਤੇ ਮੁੜ ਮਿਲਣ ਦੀ ਕਹਾਣੀ ਹੈ।