ਪੰਜਾਬ ਚੋਣਾਂ 2022: ਸਿਆਸੀ ਪਾਰਟੀਆਂ ਵੱਲੋਂ ਰੁਜ਼ਗਾਰ ਦੇ ਐਲਾਨ 'ਤੇ ਨੌਜਵਾਨਾਂ ਨੂੰ ਕਿਉਂ ਨਹੀਂ ਹੋ ਰਿਹਾ ਯਕੀਨ

ਵੀਡੀਓ ਕੈਪਸ਼ਨ, ਸਿਆਸੀ ਪਾਰਟੀਆਂ ਦੇ ਰੁਜ਼ਗਾਰ ਦੇ ਐਲਾਨ ਉੱਤੇ ਨੌਜਵਾਨਾਂ ਨੂੰ ਕਿਉਂ ਨਹੀਂ ਹੋ ਰਿਹਾ ਯਕੀਨ
ਪ੍ਰਕਾਸ਼ਿਤ

ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਲਈ ਸੂਬੇ ਦੀ ਹਰ ਰਾਜਨੀਤਿਕ ਪਾਰਟੀ ਰੁਜ਼ਗਾਰ ਦੇ ਵੱਡੇ ਵੱਡੇ ਵਾਅਦੇ ਨੌਜਵਾਨਾਂ ਨਾਲ ਕਰ ਰਹੀਆਂ ਹਨ।

ਪਰ ਸਚਾਈ ਇਹ ਹੈ ਕਿ ਬੇਰੁਜ਼ਗਾਰੀ ਦੇ ਕਾਰਨ ਪੰਜਾਬ ਵਿਚੋਂ ਨੌਜਵਾਨ ਵੱਡੀ ਗਿਣਤੀ ਵਿਚ ਵਿਦੇਸ਼ ਨੂੰ ਜਾ ਰਹੇ ਹਨ। ਇਸ ਮੁੱਦੇ ਉੱਤੇ ਰਾਜਨੀਤਿਕ ਪਾਰਟੀਆਂ ਦੇ ਐਲਾਨ ਅਤੇ ਬੇਰੁਜ਼ਗਾਰੀ ਦੀ ਜ਼ਮੀਨੀ ਹਕੀਕਤ ਦਾ ਪੰਜਾਬ ਵਿਚੋਂ ਪਤਾ ਲਗਾਇਆ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)