ਪੰਜਾਬ ਚੋਣਾਂ 2022: ਭਾਜਪਾ ਵਿੱਚ ਕਿੰਨੇ ਖੁਸ਼ ਹਨ ਫਤਹਿਜੰਗ ਬਾਜਵਾ, ਰਾਮ ਮੰਦਿਰ ਬਾਰੇ ਉਨ੍ਹਾਂ ਕੀ ਕਿਹਾ
ਪ੍ਰਕਾਸ਼ਿਤ
ਕਾਂਗਰਸ ਵਿੱਚੋਂ ਭਾਜਪਾ ਵਿੱਚ ਜਾਣ ਵਾਲੇ ਫਤਹਿਜੰਗ ਬਾਜਵਾ ਨੇ ਭਾਜਪਾ ਦੀ ਵਿਚਾਰਧਾਰਾ ਬਾਰੇ ਕੀ ਕਿਹਾ।
ਇਸ ਦੇ ਨਾਲ ਹੀ ਰਾਮ ਮੰਦਿਰ ਬਾਰੇ ਅਤੇ ਆਪਣੇ ਭਰਾ ਖ਼ਿਲਾਫ਼ ਚੋਣ ਲੜਨ ਬਾਰੇ ਕੀ ਆਖਿਆ।
(ਰਿਪੋਰਟ-ਮਨਪ੍ਰੀਤ ਕੌਰ)