ਲਾਲ ਕਿਲ੍ਹੇ ਦੀ ਘਟਨਾ ਦਾ ਇੱਕ ਸਾਲ – ਜੋ ਲੋਕ ਉੱਥੇ ਮੌਜੂਦ ਸਨ, ਉਹ ਘਟਨਾ ਬਾਰੇ ਕੀ ਸੋਚਦੇ ਹਨ
ਪ੍ਰਕਾਸ਼ਿਤ
ਦਿਲਬਾਗ, ਅੰਮ੍ਰਿਤਪਾਲ ਤੇ ਨਵਦੀਪ ਸਿੰਘ 26 ਜਨਵਰੀ 2021 ਨੂੰ ਹੋਈ ਦਿੱਲੀ ’ਚ ਹੋਈ ਕਿਸਾਨਾਂ ਵੱਲੋਂ ਕੀਤੀ ਗਈ ਟਰੈਕਟਰ ਪਰੇਡ ’ਚ ਸ਼ਾਮਲ ਸਨ।
ਪਿਛਲੇ ਸਾਲ 26 ਜਨਵਰੀ ਮੌਕੇ ਟਰੈਕਟਰ ਪਰੇਡ ਦੌਰਾਨ ਹਿੰਸਾ ਹੋਈ ਤੇ ਕਈ ਲੋਕ ਟਰੈਕਟਰਾਂ ਸਣੇ ਲਾਲ ਕਿਲ੍ਹੇ ਪਹੁੰਚ ਗਏ ਸਨ। ਇਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਉਸ ਦਿਨ ਜੋ ਵੇਖਿਆ, ਉਹ ਦੱਸਿਆ...
ਰਿਪੋਰਟ- ਪ੍ਰਦੀਪ ਪੰਡਿਤ, ਸੁਰਿੰਦਰ ਮਾਨ
ਐਡਿਟ – ਰਾਜਨ ਪਪਨੇਜਾ