ਨੈਸ਼ਨਲ ਗਰਲ ਚਾਇਲਡ ਡੇਅ: ਕੁੜੀਆਂ ਦਾ ਬੈਂਡ ਕਿਵੇਂ ਬਣਿਆ ਤੇ ਲੋਕਾਂ ਕੀ ਸਵਾਲ ਕੀਤੇ

ਵੀਡੀਓ ਕੈਪਸ਼ਨ, ਕੁੜੀਆਂ ਦਾ ਬੈਂਡ ਕਿਵੇਂ ਬਣਿਆ ਤੇ ਲੋਕਾਂ ਕੀ ਸਵਾਲ ਕੀਤੇ
ਪ੍ਰਕਾਸ਼ਿਤ

‘ਟੈਗ ਦਾ ਆਲ ਗਰਲਸ’ ਇੱਕ ਬੈਂਡ ਹੈ ਜਿਸ ਵਿੱਚ ਇੱਕ ਤਬਲਚੀ ਹੈ ਤੇ ਮੁੱਖ ਗਾਇਕਾ ਹੈ ਤੇ ਇਹ ਸਾਰੀਆਂ ਔਰਤਾਂ ਹਨ। ਇਹ ਬੈਂਡ ਨੈਸਕੈਫ਼ੇ ਬੇਸਮੈਂਟ ਦੇ ਚੌਥੇ ਸੰਸਕਰਣ ਤੋਂ 2016 ਵਿੱਚ ਸ਼ੁਰੂ ਹੋਇਆ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਨਾਲ ਕਈ ਔਰਤਾਂ ਜੁੜੀਆਂ ਅਤੇ ਕਈ ਇਸ ਨੂੰ ਛੱਡ ਕੇ ਅੱਗੇ ਵਧ ਗਈਆਂ। ਇਸ ਬੈਂਡ ਨੇ ਹੁਣ ਤੱਕ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਪਰ ਆਪਣਾ ਸਫ਼ਰ ਜਾਰੀ ਰੱਖਿਆ ਹੈ।

ਡਿਜੀਟਲ ਵੀਡੀਓ: ਮੁਹੰਮਦ ਇਬਰਾਹੀਮ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)