ਕਰਮਜੀਤ ਨੂੰ ਕਿਉਂ ਲੱਗਿਆ, ‘ਭਗਵੰਤ ਦੀ ਫੀਲਡ ਕਾਮੇਡੀ ਨਹੀਂ ਸਿਆਸਤ ਹੈ’
ਪ੍ਰਕਾਸ਼ਿਤ
ਭਗਵੰਤ ਮਾਨ ਦੇ ਜਿਗਰੀ ਯਾਰ ਮੰਨੇ ਜਾਂਦੇ ਕਰਮਜੀਤ ਅਨਮੋਲ ਨੇ ਆਪਣੇ ਦੋਸਤ ਬਾਰੇ ਕੁਝ ਅਣਸੁਣੇ ਕਿੱਸੇ ਸਾਂਝੇ ਕੀਤੇ ਹਨ।
ਭਗਵੰਤ ਨੂੰ ਸਿਆਸਤ ਵਿੱਚ ਆਉਣ ਦੀ ਸਲਾਹ ਤੋਂ ਲੈ ਕੇ ਉਨ੍ਹਾਂ ਨਾਲ ਪਹਿਲੀ ਮੁਲਾਕਾਤ, ਸ਼ੂਟਿੰਗ ਦੇ ਕਿੱਸੇ ਹੋਰਾਂ ਬਾਰੇ ਕਰਮਜੀਤ ਅਨਮੋਲ ਨੇ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਕੀਤੀ ਹੈ।
(ਰਿਪੋਰਟ - ਤਾਹਿਰਾ ਭਸੀਨ, ਐਡਿਟ - ਸਦਫ਼ ਖ਼ਾਨ)