ਪੰਜਾਬ ਚੋਣਾਂ 2022: ਚੋਣਾਂ ਦੇ ਮੌਸਮ ‘ਚ ਡੇਰਿਆਂ ਦੇ ਅਹਿਮੀਅਤ ਕਿਉਂ ਵੱਧ ਜਾਂਦੀ ਹੈ
ਪ੍ਰਕਾਸ਼ਿਤ
ਪੰਜਾਬ ਵਿੱਚ ਚੋਣਾਂ ਆਉਂਦਿਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸੂਬੇ ਵਿੱਚ ਸਥਿਤ ਡੇਰਿਆਂ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੰਦੇ ਹਨ
ਇਹ ਮੰਨਿਆ ਗਿਆ ਹੈ ਕਿ ਪੰਜਾਬ ਵਿੱਚ ਡੇਰਿਆਂ ਜੇ ਵਧਣ-ਫੁੱਲਣ ਦੀ ਇੱਕ ਵੱਡਾ ਕਾਰਨ ਸਮਾਜਿਕ ਭੇਦਭਾਵ ਹੈ ਅਤੇ ਇਸੇ ਲਈ ਇਨ੍ਹਾਂ ਡੇਰਿਆਂ ਦੇ ਜ਼ਿਆਦਾਤਰ ਸ਼ਰਧਾਲੂ ਸਮਾਜ ਦੇ ਹੇਠਲੇ ਤਬਕਿਆਂ ਤੋਂ ਆਉਂਦੇ ਹਨ।
ਇਨ੍ਹਾਂ ਡੇਰਿਆਂ ਦੇ ਹਜ਼ਾਰਾਂ ਸ਼ਰਧਾਲੂਆਂ ਦੀ ਵੋਟਾਂ ਨੂੰ ਕੋਈ ਵੀ ਸਿਆਸੀ ਪਾਰਟੀ ਗੁਆਉਣਾ ਨਹੀਂ ਚਾਹੁੰਦੀ ਅਤੇ ਇਸੇ ਲਈ ਚੋਣਾਂ ਦੇ ਮੌਸਮ ਵਿੱਚ ਡੇਰਿਆਂ ਦੀ ਅਹਿਮੀਅਤ ਕਈ ਗੁਣਾ ਵੱਧ ਜਾਂਦੀ ਹੈ।
(ਰਿਪੋਰਟ – ਰਾਘਵੇਂਦਰ ਰਾਓ, ਸ਼ੂਟ ਤੇ ਐਡਿਟ – ਸ਼ੁਭਮ ਕੌਲ)