ਨਵਜੋਤ ਸਿੰਘ ਸਿੱਧੂ ਮੁਤਾਬਕ ਉਨ੍ਹਾਂ ਦੇ ਮਾਡਲ ਤੋਂ ਕਿਸ ਨੂੰ ਡਰ ਲਗਦਾ ਹੈ- ਵਿਸ਼ੇਸ਼ ਇੰਟਰਵਿਊ

ਵੀਡੀਓ ਕੈਪਸ਼ਨ, ਨਵਜੋਤ ਸਿੰਘ ਸਿੱਧੂ
ਪ੍ਰਕਾਸ਼ਿਤ

ਨਵਜੋਤ ਸਿੱਧੂ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਵੀ ਇਹ ਸਮਝਣਾ ਪਵੇਗਾ ਕਿ ਜਿਹੜਾ ਸਿਸਟਮ ਗੁਰੂ ਦੀ ਬੇਅਦਬੀ ਤੇ ਡਰੱਗਜ਼ ਬਾਰੇ ਇਨਸਾਫ਼ ਨਹੀਂ ਦੇ ਸਕਿਆ, ਉਸ ਸਿਸਟਮ ਨੂੰ ਬਦਲਣਾ ਪੈਣਾ ਹੈ।

ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ। ਆਉਂਦੀ 14 ਫਰਵਰੀ ਨੂੰ ਸੂਬੇ 'ਚ ਚੋਣਾਂ ਹੋਣ ਜਾ ਰਹੀਆਂ ਹਨ ਤੇ ਇਨ੍ਹਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਕ੍ਰਿਕਟ ਤੋਂ ਟੀਵੀ ਤੇ ਫਿਰ ਰਾਜਨੀਤੀ 'ਚ ਆਏ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਇਸ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਹਰ ਮੁਫ਼ਤ ਚੀਜ਼ ਦੀ ਕੀਮਤ ਚੁਕਾਉਣੀ ਪੈਂਦੀ ਹੈ।

(ਰਿਪੋਰਟ - ਅਰਵਿੰਦ ਛਾਬੜਾ, ਸ਼ੂਟ – ਗੁਲਸ਼ਨ ਕੁਮਾਰ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)