ਸਾਨ੍ਹ ਨਾਲ 17 ਸਾਲਾ ਕੁੜੀ ਦੀ ਸਾਂਝ ਅਜਿਹੀ ਕਿ ਉਸ ਨੂੰ ਭਰਾ ਬਣਾ ਲਿਆ
ਪ੍ਰਕਾਸ਼ਿਤ
ਤਾਮਿਲਨਾਡੂ ਵਿੱਚ ਇਸ ਵੇਲੇ ਜੱਲੀਕੱਟੂ ਦਾ ਵੇਲਾ ਹੈ। ਇਹ ਉਹ ਰਵਾਇਤੀ ਮੇਲਾ ਹੈ ਜੋ ਸਾਨ੍ਹਾਂ ਨਾਲ ਭਰਿਆ ਹੁੰਦਾ ਹੈ ਅਤੇ ਪੋਂਗਲ ਦੇ ਦੌਰਾਨ ਹੁੰਦਾ ਹੈ।
ਇਸ ਵਾਰ ਜੱਲੀਕੱਟੂ 14 ਤੋਂ 17 ਜਨਵਰੀ ਦਰਮਿਆਨ ਹੋਵੇਗਾ। ਇਸ ਦੇ ਲਈ ਬਕਾਇਦਾ ਲੋਕਾਂ ਨੇ ਆਪਣੇ ਸਾਨ੍ਹ ਨੂੰ ਵਿਸ਼ੇਸ਼ ਟ੍ਰੇਨਿੰਗ ਵੀ ਦਿੱਤੀ ਹੈ।
17 ਸਾਲ ਦੀ ਮੋਹਨ ਪ੍ਰਿਆ ਮਦੁਰਾਈ ਜ਼ਿਲ੍ਹੇ ਦੇ ਅਲੰਗਾਨਲੂਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਆਪਣੇ ਸਾਨ੍ਹ ਕਾਲ਼ੀ ਨੂੰ ਟ੍ਰੇਨਿੰਗ ਦਿੱਤੀ ਹੈ ਅਤੇ ਉਹ ਉਸ ਨੂੰ ਆਪਣਾ ਭਰਾ ਕਹਿੰਦੀ ਹੈ।
(ਵੀਡੀਓ – ਬੀਬੀਸੀ ਤਾਮਿਲ)