ਮੋਦੀ ਦਾ ਕਾਫ਼ਲਾ ਰੁਕਣ ਤੋਂ ਲੈਕੇ ਫਿਰੋਜ਼ਪੁਰ ਰੈਲੀ ਰੱਦ ਹੋਣ ਤੱਕ ਦੀ ਪੂਰੀ ਕਹਾਣੀ
ਪ੍ਰਕਾਸ਼ਿਤ
ਫਿਰੋਜ਼ਪੁਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੀ ਰੈਲੀ ਰੱਦ ਕਰਕੇ ਦਿੱਲੀ ਵਾਪਸ ਪਰਤਨਾ ਪਿਆ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਇਹ ਚੂਕ ਸੀ। 5 ਜਨਵਰੀ ਨੂੰ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਸ ਮੁੱਦੇ 'ਤੇ ਕੀ ਕੁਝ ਹੋਇਆ। ਇੱਕ ਨਜ਼ਰ
ਰਿਪੋਰਟ- ਸੁਰਿੰਦਰ ਮਾਨ, ਭਾਰਤ ਭੂਸ਼ਣ ਸ਼ਰਮਾ, ਕੁਲਦੀਪ ਬਰਾੜ
ਐਡਿਟ- ਰਾਜ ਨਪਪਨੇਜਾ