ਪ੍ਰਧਾਨ ਮੰਤਰੀ ਦਾ ਸੁਰੱਖਿਆ ਪ੍ਰੋਟੋਕੋਲ ਕੀ ਹੁੰਦਾ ਹੈ, ਸਾਬਕਾ ਡੀਜੀਪੀ ਤੋਂ ਸਮਝੋ ਪ੍ਰਕਿਰਿਆ
ਪ੍ਰਕਾਸ਼ਿਤ
ਪੰਜਾਬ ਵਿੱਚ ਫਿਰੋਜ਼ਪੁਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਰੈਲੀ ਕੀਤੇ ਵਾਪਸ ਪਰਤ ਗਏ। ਉਨ੍ਹਾਂ ਦਾ ਕਾਫਲਾ ਹੁਸੈਨੀਵਾਲਾ ਦੇ ਰਸਤੇ ਵਿੱਚ 15-20 ਮਿੰਟਾਂ ਤੱਕ ਰੁਕਿਆ ਰਿਹਾ।
ਗ੍ਰਹਿ ਮੰਤਰਾਲੇ ਵੱਲੋਂ ਇਸ ਨੂੰ ਸੁਰੱਖਿਆ ਵਿੱਚ ਗੰਭੀਰ ਚੂਕ ਦੱਸਿਆ ਗਿਆ। ਸੁਰੱਖਿਆ ਦੇ ਇਸੇ ਮਸਲੇ ਨੂੰ ਲੈ ਕੇ ਸਾਬਕਾ ਡੀਜੀਪੀ ਐੱਸਕੇ ਸ਼ਰਮਾ ਨਾਲ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਗੱਲਬਾਤ ਕੀਤੀ।
ਐਡਿਟ: ਰਾਜਨ ਪਪਨੇਜਾ