85 ਸਾਲਾ ਬੇਬੇ ਦੀ ਗੋਤਾਖੋਰੀ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਵੀਡੀਓ ਕੈਪਸ਼ਨ, 85 ਸਾਲਾ ਬੇਬੇ ਦੀ ਗੋਤਾਖੋਰੀ ਦੇਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ
ਪ੍ਰਕਾਸ਼ਿਤ

ਤਮਿਲਨਾਡੂ ਦੇ ਨਮਕੱਲ ਦੀ ਰਹਿਣ ਵਾਲੀ ਪੱਪਾਮਲ ਦੀ ਤੈਰਾਕੀ ਦੇਖ ਕੇ ਚੰਗੇ-ਚੰਗੇ ਨੌਜਵਾਨ ਵੀ ਹੈਰਾਨ ਰਹਿ ਜਾਂਦੇ ਹਨ। ਪੱਪਾਮਮਲ ਕਹਿੰਦੀ ਹੈ ਕਿ ਉਹ 85 ਸਾਲ ਦੀ ਅਤੇ ਉਨ੍ਹਾਂ ਦੇ ਬਚਪਨ ਵਿੱਚ ਹੀ ਤੈਰਾਕੀ ਸਿੱਖ ਲਈ ਸੀ।

ਖੂਹ ਵਿੱਚ ਵੀ ਗੋਤੇ ਲਗਾ ਸਕਦੀ ਹੈ। ਉਨ੍ਹਾਂ ਨੇ ਆਪਣੇ ਆਲੇ-ਦੁਆਲੇ ਦੇ ਬੱਚਿਆਂ ਨੂੰ ਵੀ ਤੈਰਾਕੀ ਸਿਖਾਈ ਹੈ।

ਵੀਡੀਓ- ਬੀਬੀਸੀ ਤਮਿਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)