15-18 ਉਮਰ ਦੇ ਬੱਚਿਆਂ ਲਈ ਕੋਰੋਨਾ ਵੈਕਸੀਨ: ਜਾਣੋ ਹਰ ਜ਼ਰੂਰੀ ਸਵਾਲ ਦਾ ਜਵਾਬ
ਪ੍ਰਕਾਸ਼ਿਤ
ਭਾਰਤ ਵਿੱਚ 3 ਜਨਵਰੀ, 2022 ਤੋਂ 15-18 ਸਾਲ ਦੀ ਉਮਰ ਵਾਲੇ ਬੱਚਿਆਂ ਦਾ ਕੋਵਿਡ-19 ਟੀਕਾਕਰਨ ਸ਼ੁਰੂ ਹੋ ਗਿਆ ਹੈ।
ਇਸ ਵੀਡੀਓ ਵਿੱਚ ਅਸੀਂ ਇਸ ਉਮਰ ਵਰਗੇ ਦੇ ਟੀਕਾਕਰਨ ਸਬੰਧੀ ਕੁਝ ਮਹੱਤਵਪੂਰਨ ਸਵਾਲਾਂ ਦੇ ਜਵਾਬ ਦਵਾਂਗੇ। ਜਿਵੇਂ ਬੱਚਿਆਂ ਦਾ ਟੀਕਾਕਰਨ ਕਿਵੇਂ ਹੋਵੇਗਾ, ਉਨ੍ਹਾਂ ਨੂੰ ਕਿਹੜੀਆਂ ਵੈਕਸੀਨ ਲੱਗੇਗੀ ਸਮੇਤ ਹੋਰ ਮਹੱਤਵਪੂਰਨ ਗੱਲਾਂ।
ਰਿਪੋਰਟ- ਰਾਘਵੇਂਦਰ ਰਾਓ, ਆਵਾਜ਼- ਪ੍ਰਿਅੰਕਾ ਧੀਮਾਨ, ਐਡਿਟ- ਰਾਜਨ ਪਪਨੇਜਾ