ਕਈ ਆਪਰੇਸ਼ਨਾਂ ਤੋਂ ਬਾਅਦ ਇਸ ਤੇਜ਼ਾਬ ਪੀੜਤ ਨੇ ਮੁੜ ਦੇਖੀ ਦੁਨੀਆਂ
ਪ੍ਰਕਾਸ਼ਿਤ
ਕਾਲਜ ਵਿੱਚ ਇੱਕ ਮੁੰਡੇ ਨੇ ਕਾਜਲ ਉੱਤੇ ਤੇਜ਼ਾਬ ਸੁੱਟ ਦਿੱਤਾ, ਜਿਸ ਦੌਰਾਨ ਕਾਜਲ ਦੀਆਂ ਅੱਖਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।
ਕਾਜਲ ਉੱਤੇ ਤੇਜ਼ਾਬ ਸੁੱਟਣ ਵਾਲੇ ਮੁੰਡੇ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕਾਜਲ ਕਹਿੰਦੀ ਹੈ ਕਿ ਲੋਕ ਉਸ ਦੇ ਨੁਕਸਾਨੇ ਹੋਏ ਚਿਹਰੇ ਕਰ ਕੇ ਉਸ ਕੋਲ ਆਉਣ ਤੋਂ ਡਰਦੇ ਹਨ।
ਵੀਡੀਓ - ਭਾਰਗਵ ਪਾਰਿਖ/ਪ੍ਰੀਤ ਗਿਰਾਲਾ
ਪ੍ਰੋਡਿਊਸਰ- ਦੀਪਕ ਚੌਦਸਮਾ